IU Health ਭਾਈਚਾਰਾ ਇਕਰਾਰਨਾਮਾ
IU Health Community Agreement | El acuerdo comunitario de IU Health | اتفاقية مجتمع IU Health | IU Health လူမှုအသိုင်းအဝိုင်း၏ သဘောတူညီချက်။ | IU Harhdamnak Pawlkom Lungkim Tlangnak | Akò Kominote IU Health la | IU Health Mibu Hnatlaknak | Amasezerano y’umuryango mugari wa IU Health | د IU Health د ټولنې هوکړه لیک | Makubaliano ya Jumuiya ya IU Health
IU Health ਵਿਖੇ, ਅਸੀਂ ਹਮੇਸ਼ਾ ਇੱਕ ਦੂਜੇ ਦਾ ਖਿਆਲ ਰੱਖਦੇ ਹਾਂ, ਤਾਂ ਜੋ ਹਰ ਕਿਸੇ ਨੂੰ ਅਪਣੱਤ ਮਹਿਸੂਸ ਹੋਵੇ ਅਤੇ ਇਹ ਲੱਗੇ ਕਿ ਉਸਦੀ ਕਦਰ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਸਾਰੇ ਮਰੀਜ਼, ਟੀਮ ਮੈਂਬਰ, ਮੁਲਾਕਾਤੀ ਅਤੇ ਵੈਂਡਰ, IU Health ਭਾਈਚਾਰਾ ਇਕਰਾਰਨਾਮੇ ਦੀ ਪਾਲਣਾ ਕਰਨ। ਇਹ ਇਕਰਾਰਨਾਮਾ ਮਾਰਗਦਰਸ਼ਨ ਕਰਦਾ ਹੈ ਕਿ IU Health ਦੇ ਸਿਹਤ ਕੇਂਦਰਾਂ ਵਿੱਚ ਅਤੇ/ਜਾਂ IU Health ਦੀਆਂ ਸੇਵਾਵਾਂ ਦਿੱਤੇ ਜਾਣ ਵੇਲੇ ਸਾਡਾ ਆਪਸੀ ਵਿਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
IU Health ਭਾਈਚਾਰਾ ਇਕਰਾਰਨਾਮਾ
IU Health ਵਿਖੇ ਇੱਕ ਮਰੀਜ਼, ਟੀਮ ਮੈਂਬਰ, ਮੁਲਾਕਾਤੀ ਅਤੇ/ਜਾਂ ਵੈਂਡਰ ਵਜੋਂ, ਮੈਂ ਇਹ ਦੇਵਾਂਗਾ/ਗੀ ਅਤੇ ਪ੍ਰਾਪਤ ਕਰਾਂਗਾ/ਗੀ:
- ਸੱਤ ਵਚਨ
- ਦੇਖਭਾਲ ਅਤੇ ਚਿੰਤਾ
- ਹਮਦਰਦੀ
- ਮਾਣ ਅਤੇ ਸਤਿਕਾਰ
ਮੈਂ ਜੋ ਕਹਿੰਦਾ/ਦੀ ਹਾਂ ਅਤੇ ਜਿਵੇਂ ਵਿਹਾਰ ਕਰਦਾ/ਦੀ ਹਾਂ, ਉਸ ਲਈ ਆਪ ਜ਼ਿੰਮੇਵਾਰ ਹਾਂ। ਜੇਕਰ ਮੈਂ ਇਸ ਇਕਰਾਰਨਾਮੇ ਦੀ ਪਾਲਣਾ ਨਹੀਂ ਕਰਦਾ/ਦੀ ਤਾਂ ਕੋਈ ਮੇਰੇ ਨਾਲ ਮੇਰੀ ਵਿਦਾਇਗੀ ਦੇ ਵਿਕਲਪਾਂ ਬਾਰੇ ਚਰਚਾ ਕਰਨ ਲਈ ਸੰਪਰਕ ਕਰੇਗਾ।